ਓਨਟਾਰੀਓ ਦੀ ਟਰਾਂਸਲੇਸ਼ਨ ਏਜੰਸੀ |
Translation Agency of Ontario |
| ਟੋਰਾਂਟੋ, ਓਟਾਵਾ ਆਦਿ ਵਿੱਚ ਪੰਜਾਬੀ ਤੋਂ ਪ੍ਰਮਾਣਿਤ ਅਨੁਵਾਦ |
Сертифікований переклад з Punjabi в Торонто, Оттаві тощо. |
| ਅਸੀਂ ਟੋਰਾਂਟੋ, ਓਟਾਵਾ ਤੇ ਬਾਕੀ ਓਨਟਾਰੀਓ ਵਿੱਚ ਕਲਾਈਂਟ ਨੂੰ ਪ੍ਰਮਾਣਿਤ ਅਨੁਵਾਦ ਸੇਵਾਵਾਂ ਦਿੰਦੇ ਹਾਂ। |
Ми надаємо сертифіковані послуги перекладу для клієнтів у Торонто, Оттаві та по всій провінції Онтаріо. |
| ਅਸੀਂ ਵਿਆਹ ਅਤੇ ਜਨਮ ਸਰਟੀਫਿਕੇਟ, ਡਰਾਇਵਰ ਲਾਇਸੈਂਸ, ਪੁਲਿਸ ਸਰਟੀਫਿਕੇਟ, ਡਿਪਲੋਮਾ ਅਤੇ ਟਰਾਂਸਕ੍ਰਿਪਟਾਂ, ਪਾਸਪੋਰਟ ਅਤੇ ਤਲਾਕ ਹੁਕਮ, ਮੁਖ਼ਤਿਆਰਨਾਮੇ, ਮੈਡੀਕਲ ਦਸਤਾਵੇਜ਼, ਰਿਜ਼ਯੂਮ ਆਦਿ ਦਾ ਅਨੁਵਾਦ ਕਰਦੇ ਹਾਂ। ਨਿੱਜੀ ਦਸਤਾਵੇਜ਼ਾਂ ਦੇ ਨਾਲ ਨਾਲ ਅਸੀਂ ਇਕਰਾਰਨਾਮਿਆਂ, ਵੈੱਬਸਾਇਟਾਂ, ਪੈਂਫਲਿਟ, ਤਕਨੀਕੀ ਗਾਈਡਾਂ, ਕਾਰੋਬਾਰੀ ਪੱਤਰਾਂ ਤੇ ਹੋਰ ਕਿਸਮ ਦੇ ਦਸਤਾਵੇਜ਼ਾਂ ਦਾ ਅਨੁਵਾਦ ਕਰਦੇ ਹਾਂ। |
Ми перекладаємо свідоцтва про шлюб і народження, посвідчення водія, довідки з поліції, дипломи та додатки до них, паспорти та свідоцтва про розлучення, довіреності, медичні документи, резюме тощо. Крім особистих документів, ми перекладаємо контракти, веб-сайти, брошури, технічні посібники, ділові листи та інші види документів. |
| ਪੰਜਾਬੀ ਤੋਂ ਸਾਡੇ ਪ੍ਰਮਾਣਿਤ ਅਨੁਵਾਦ ਨੂੰ Citizenship and Immigration Canada, Service Ontario, Medical Council of Canada, ਯੂਨੀਵਰਸਿਟੀਆਂ, ਤਸਦੀਕ ਸੰਸਥਾਵਾਂ, ਵਿਦੇਸ਼ੀ ਇੰਬੈਸੀਆਂ ਤੇ ਕੌਂਸਲਖ਼ਾਨਿਆਂ ਆਦਿ ਵੱਲੋਂ ਮਨਜ਼ੂਰ ਕੀਤਾ ਜਾਂਦਾ ਹੈ। |
Наші сертифіковані переклади з Punjabi приймаються Міністерством імміграції, біженців і громадянства Канади, Service Ontario, Медичною радою Канади, університетами, атестаційними організаціями, іноземними посольствами й консульствами тощо. |
ਆਰਡਰ ਕਿਵੇਂ ਕਰੀਏ |
Як замовити |
| ਕਲਾਈਂਟ Free quote ਭਰ ਕੇ ਜਾਂ ਸਾਨੂੰ ਦਸਤਾਵੇਜ਼ emailing ਕਰਕੇ ਮੁਫ਼ਤ ਕੋਟ ਦੀ ਬੇਨਤੀ ਵੀ ਕਰ ਸਕਦੇ ਹਨ। ਤੁਸੀਂ ਆਨਲਾਈਨ ਵੀ ਉਸ ਢੰਗ ਨਾਲ ਆਰਡਰ ਕਰ ਸਕਦੇ ਹੋ। ਕਲਾਈਂਟ ਕੰਮ ਲਈ ਕਰੈਡਿਟ/ਡੇਬਿਟ ਕਾਰਡ, ਪੇਅਪਾਲ ਜਾਂ ਸਾਡੇ ਦਫ਼ਤਰ ਵਿੱਚ ਖੁਦ ਆ ਕੇ ਪਹਿਲਾਂ ਭੁਗਤਾਨ ਕਰਦੇ ਹਨ। |
Клієнти можуть запросити безкоштовну оцінку, заповнивши форму Безкоштовна оцінка або надіславши нам документ електронною поштою. Ви можете розмістити онлайн-замовлення таким самим чином. Клієнти можуть здійснити передоплату онлайн за допомогою кредитних/дебетових карток, PayPal або особисто в нашому офісі. |
| ਟੋਰਾਂਟੋ ਵਿੱਚ ਸਾਡਾ ਦਫ਼ਤਰ ਉਹਨਾਂ ਲਈ ਖੁੱਲ੍ਹਾ ਹੈ, ਜੋ ਕਿ ਖੁਦ ਆਰਡਰ ਦੇਣਾ ਚਾਹੁੰਦੇ ਹਨ |
Наш офіс у Торонто відкритий для тих, хто хоче зробити замовлення особисто. |
| ਜੇ ਤੁਹਾਨੂੰ ਕੋਈ ਸਵਾਲ ਹੈ ਤਾਂ ਤੁਸੀਂ ਈਮੇਲ, ਫੋਨ ਜਾਂ ਖੁਦ ਆ ਕੇ ਪੁੱਛ ਸਕਦੇ ਹੋ। ਸਾਡੀ ਸੰਪਰਕ ਜਾਣਕਾਰੀ ਅਤੇ ਦਫ਼ਤਰ ਦਾ ਸਮਾਂ Contact ਸਫ਼ੇ ਉੱਤੇ ਵੇਖੋ। |
Якщо у вас є питання, ви можете поставити їх електронною поштою, телефоном або особисто. Перевірте нашу контактну інформацію та години роботи на сторінці "Контакти". |
За деякі екзотичні мови або особливі запити стягується додаткова плата.